2 ਸਾਲ ਪਹਿਲਾਂ Canada ਗਈ ਲੜਕੀ ਨਾਲ ਵਾਪਰਿਆ ਮੰਦਭਾਗਾ ਹਾਦਸਾ, ਪਿੰਡ ਰਹਿ ਗਿਆ ਪਰਿਵਾਰ ਰੌਂਦਾ |OneIndia Punjabi

2023-10-16 0

ਕੈਨੇਡਾ ਤੋਂ ਆਈ ਮੁੜ ਮੰਦਭਾਗੀ ਖ਼ਬਰ | 2 ਸਾਲ ਪਹਿਲਾਂ ਕੈਨੇਡਾ ਗਈ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਕੁਰੜ ਦੀ ਕੁੜੀ ਦੀ ਮੌਤ ਹੋ ਗਈ ਹੈ | ਮ੍ਰਿਤਕ ਕੁੜੀ ਦੀ ਪਛਾਣ 23 ਸਾਲਾਂ ਦਿਲਪ੍ਰੀਤ ਕੌਰ ਵਜੋਂ ਹੋਈ ਹੈ | ਦਿਲਪ੍ਰੀਤ ਕੌਰ ਨੇ +2 ਕਰਨ ਤੋਂ ਬਾਅਦ ਹੀ ਕੈਨੇਡਾ ਚੰਗੇ ਭਵਿੱਖ ਲਈ ਗਈ ਸੀ । ਦੱਸਦਈਏ ਕਿ ਦਿਲਪ੍ਰੀਤ ਦਾ 22 ਅਗਸਤ 2020 ਨੂੰ ਬਲਵੀਰ ਸਿੰਘ ਨਾਲ ਵਿਆਹ ਹੋਇਆ ਸੀ | ਜਿਸ ਪਿਛੋਂ ਉਹ 17 ਸਤੰਬਰ 2021 ’ਚ ਕੈਨੇਡਾ ਦੇ ਬਰੈਂਪਟਨ ਵਿਖੇ ਸਟੱਡੀ ਵੀਜ਼ੇ 'ਤੇ ਗਈ ਸੀ ਤੇ ਕੁਝ ਸਮਾਂ ਪਹਿਲਾ ਉਹ ਪੰਜਾਬ ਵੀ ਆਈ ਸੀ।
.
An unfortunate accident happened to a girl who went to Canada 2 years ago, the family was left in the village.
.
.
.
#canadanews #dilpreetkaur #punjabnews